CORRECTAR LA LETRA

Letra : Nikle Currant

ऐसा है कैसा ये प्यार तेरा
ਨਿਕਲੇ current ਤੇਰੇ ਯਾਰ ਚੋਂ
छोड़ दे छोड़ ना पीछा मेरा
ਨਿਕਲੇ current ਤੇਰੇ ਯਾਰ ਚੋਂ

ਓ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨਹੀਂ ਹਾਲੇ Ja**ie Gill ਨੂੰ
ਜਾਣਦੀ ਆਂ, ਜਾਣਦੀ ਮੈਂ ਵੱਡੇ Ja**ie Gill ਨੂੰ
ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨਹੀਂ ਹਾਲੇ Ja**ie-

ਮੈਂ ਦੱਸ ਕੀ ਐ ਲੈਣਾ, ਸੋਹਣੇਆ?
ਤੇਰੇ Fans ਦੀ ਲੰਮੀ ਜਿ' ਕਤਾਰ ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ (ਹਾਂ)
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
(ਨਿਕਲੇ current ਤੇਰੇ ਯਾਰ ਚੋਂ)
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਉ
ਸੋਹਣਿਆ, black ਤੇਰੀ car ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ

ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ
ਲਗਦਾ ਐ ਜਾਣਦੀ ਨਹੀਂ ਹਾਲੇ Ja**ie Gill ਨੂੰ
(Muzical Doctorz)
ਜਾਣਦੀ ਆਂ, ਜਾਣਦੀ ਮੈਂ ਵੱਡੇ Ja**ie Gill ਨੂੰ (ਓਏ, ਓਏ)
ਜਾਣਦੀ ਆਂ, ਜਾਣਦੀ ਮੈਂ ਵੱਡੇ Ja**ie Gill ਨੂੰ (ਓਏ, ਓਏ)

ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ?
ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ
ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ
ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ?
ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ
ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ
ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ
ਵੇ ਕੁੜੀਆਂ ਦੇ ਕੋਕੇ ਮਿਲਦੇ
ਟੁੱਟ-ਪੈਣਿਆ, ਵੇ ਤੇਰੀ Jaguar ਚੋਂ
ਟੁੱਟ-ਪੈਣਿਆ, ਵੇ ਤੇਰੀ Jaguar ਚੋਂ

ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ
ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਉ
ਸੋਹਣਿਆ, black ਤੇਰੀ car ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ

ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੈ
ਜਾਣਦੀ ਮੈਂ ਯਾਰ ਤੇਰਾ, Jaani
ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ
ਗਾਣੇ ਲਿਖਦਾ ਐ ਯਾਰ ਮੇਰਾ, Jaani
ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੈ
ਜਾਣਦੀ ਮੈਂ ਯਾਰ ਤੇਰਾ, Jaani
ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ
ਗਾਣੇ ਲਿਖਦਾ ਐ ਯਾਰ ਮੇਰਾ, Jaani

ਮੈਂ ਵੀ Neha Kakkar ਵੇ
ਬੜੀ ਦੂਰ ਆਂ ਵੇ Ja**ie ਤੇਰੀ ਮਾਰ ਤੋਂ
ਬੜੀ ਦੂਰ ਆਂ ਵੇ Ja**ie ਤੇਰੀ ਮਾਰ ਤੋਂ
ਓ, ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
ਨਿਕਲੇ current ਤੇਰੇ ਯਾਰ ਚੋਂ
ਨੀ ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ)
ਨਿਕਲੇ current ਤੇਰੇ ਯਾਰ ਚੋਂ
ਤੱਕ-ਤੱਕ ਤੈਨੂੰ, ਸੋਹਣਿਆ
ਨਿਕਲੇ current ਮੁਟਿਆਰ ਚੋਂ
ਓ, ਤੱਕ-ਤੱਕ ਤੈਨੂੰ, ਗੋਰੀਏ
ਨਿਕਲੇ current ਤੇਰੇ ਯਾਰ ਚੋਂ

ऐसा है कैसा ये प्यार तेरा?
ਨਿਕਲੇ current ਤੇਰੇ ਯਾਰ ਚੋਂ
छोड़ दे, छोड़ ना पीछा मेरा