Satinder Sartaaj - Matwaliye Lyrics in Punjabi & English

por SpotLyrics ·

ਹੋ ਮੱਤਵਾਲੀਏ....ਹੋ ਮੱਤਵਾਲੀਏ
ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ
ਹੋ ਮੱਤਵਾਲੀਏ ਨਸ਼ੀਲੇ ਨੈਣਾਂ ਵਾਲੀਏ
ਨੀ ਇੱਕ ਮੈਨੂੰ ਗੱਲ ਦੱਸ ਜਾ..

ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ..

ਹੋ ਤਿੱਖੇ-ਤਿੱਖੇ ਤੀਰ ਸਾਡੇ ਸੀਨੇ 'ਚ ਉਤਾਰ ਦੇ
ਪਿਆਰ ਦੇ ਉਛਾਲਿਆਂ 'ਚ ਡੋਬ ਸਾਨੂੰ ਮਾਰ ਦੇ
ਹੋ ਤਿੱਖੇ-ਤਿੱਖੇ ਤੀਰ ਸਾਡੇ ਸੀਨੇ 'ਚ ਉਤਾਰ ਦੇ
ਪਿਆਰ ਦੇ ਉਛਾਲਿਆਂ 'ਚ ਡੋਬ ਸਾਨੂੰ ਮਾਰ ਦੇ..

ਸੁਣ ਨਾਗਣੇ....ਹੋ ਵਿਰਾਗਣੇ...ਓ...ਓ..
ਸੁਣ ਨਾਗਣੇ ਨੀ ਸੁਣ ਵਿਰਾਗਣੇ
ਕਿ ਇੱਕ ਵਾਰੀ ਹੋਰ ਡੱਸ ਜਾ
ਕਿ ਜਿਵੇਂ ਪਰਸੋਂ ਵੇਖ ਕੇ ਸੀ ਹੱਸਦੀ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ
ਨੀ ਇੱਕ ਵਾਰੀ ਫੇਰ ਹੱਸ ਜਾ..

ਓ ਨਜ਼ਰਾਂ ਮਿਲਾ ਕੇ ਮੁੜ ਪਾਸਾ ਵੱਟ ਲੈਣ ਦਾ
ਚੰਗਾ ਏ ਅੰਦਾਜ਼ ਏ ਵੀ ਜਿੰਦ ਲੁੱਟ ਲੈਣ ਦਾ
ਓ ਨਜ਼ਰਾਂ ਮਿਲਾ ਕੇ ਮੁੜ ਪਾਸਾ ਵੱਟ ਲੈਣ ਦਾ
ਚੰਗਾ ਏ ਅੰਦਾਜ਼ ਏ ਵੀ ਜਿੰਦ ਲੁੱਟ ਲੈਣ ਦਾ..
Click here to Read Complete Song in ਪੰਜਾਬੀ and English