Jazzy B - Putt Sardara De Lyrics in Punjabi by Jazzy B

por SpotLyrics ·

Putt Sardara De Lyrics in Punjabi - Jazzy B

ਬਾਲ ਸ਼ੇਰ ਦੀ ਮੁੱਛ ਦਾ ਕੋਈ ਪੱਟ ਜਾਵੇ
ਐਸਾ ਸੂਰਮਾ ਖ਼ਾਲਸਾ ਜੰਮ ਸਕਦਾ
ਖੰਡੇ ਬਾਟੇ ਆਲਾ ਜਿਹਨੇ ਹੋਵੇ ਅੰਮ੍ਰਿਤ ਪੀਤਾ
ਓ ਵੱਗਦੇ ਤੂਫ਼ਾਨਾਂ ਨੂੰ ਵੀ ਥੰਮ ਸਕਦਾ ..

ਕੀ ਨੇ ਕਿਰਦਾਰ ਸਾਡੇ
ਕੀ ਨੇ ਕਾਰੋਬਾਰ ਸਾਡੇ
ਕਾਹਤੋਂ ਪੁੱਛਦਾ ਏਂ ਕੌਣ-ਕੌਣ ਨੇ ਸ਼ਿਕਾਰ ਸਾਡੇ ..

ਕੀ ਨੇ ਕਿਰਦਾਰ ਸਾਡੇ
ਕੀ ਨੇ ਕਾਰੋਬਾਰ ਸਾਡੇ
ਕਾਹਤੋਂ ਪੁੱਛਦਾ ਏਂ ਕੌਣ-ਕੌਣ ਨੇ ਸ਼ਿਕਾਰ ਸਾਡੇ ..

ਦੱਸਗਾ ਵਕਤ ਸ਼ੇਰਾ
ਹਿੱਲੂਗਾ ਤਖ਼ਤ ਸ਼ੇਰਾ
ਹੌਂਸਲਾ ਸਖ਼ਤ ਪੱਕੇ ਕੌਲ
ਤੇ ਕਰਾਰਾਂ ਦੇ ਆਂ ..

ਪੁੱਤ ਸਰਦਾਰਾਂ ਦੇ ਆਂ
ਘੋੜ ਸਵਾਰਾਂ ਦੇ ਆਂ
ਜੰਮੇ ਤਲਵਾਰਾਂ ਦੇ ਆਂ
ਖਾੜਕੂ ਵਿਚਾਰਾਂ ਦੇ ਆਂ
ਅੱਕੇ ਸਰਕਾਰਾਂ ਦੇ ਆਂ
ਕਿੱਸੇ ਅਖ਼ਬਾਰਾਂ ਦੇ ਆਂ
ਮੌਤ ਦਾ ਸਾਜ਼ ਛੇੜੀਂ ..