Garry Sandhu - 80 90 - Spotify Singles

por guest ·

ਗੱਭਰੂ ਦੀ ਗੱਡੀ ਚੱਲੇ ਅਸੀ ਨੱਬੇ ਤੇ
ਤੇਰੀ ਨਿਗਾਹ ਪੈ ਗਈ ਬਿਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮਕੇ
ਮਿਲਣਾ ਨਹੀਂ ਸਾਡੇ ਜਿਹਾ ਯਾਰ ਲੱਭੇ ਤੇ

ਤੇਰੇ ਕੋਲ ਆ ਬੁਗਾਟੀ ਬਿਲੋ
ਲੱਗਦੀ ਏਂ ਕੁੜੀ ਉੱਚੇ ਖਾਨ ਦਾਨ ਦੀ
ਸੰਭ੍ਹਲ ਕੇ ਰਿਹਾ ਕਰ
ਕਹਿੰਦੇ ਹੁੰਦੀ ਨਹੀਂ ਗਰੰਟੀ ਕੱਚ ਦੇ ਸਮਾਨ ਦੀ
ਪੂਰਾ ਪੂਰਾ ਜ਼ਹਿਰੀ ਬਿਲੋ ਸੰਧੂਆਂ ਦਾ ਗੈਰੀ ਬਿਲੋ
ਕਹਿੰਦੇ ਦੱਬਦਾ ਨਹੀਂ ਜੱਟ ਕਿਸੇ ਦੇ ਵੀ ਦੱਬੇ ਤੇ

ਗੱਭਰੂ ਦੀ ਗੱਡੀ ਚੱਲੇ ਅਸੀ ਨੱਬੇ ਤੇ
ਤੇਰੀ ਨਿਗਾਹ ਪੈ ਗਈ ਬਿਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮਕੇ
ਮਿਲਣਾ ਨਹੀਂ ਸਾਡੇ ਜਿਹਾ ਯਾਰ ਲੱਭੇ ਤੇ

I know a tune that’s gonna stick and cut
You know what I mean, jelly bean?

ਭਾਵੇ ਖੁੰਡ ਆ ਪੁਰਾਣੇ ਕਾਕਾ follow ਕਰਦੀ ਮੁੰਡੀਰ੍ਹ ਤੇਰੇ ਸ਼ਹਿਰ ਦੀ
ਤੈਨੂੰ ਗੱਲ ਹਿੱਟ ਕਰੇ, ਕਹਿੰਦੇ ਸਾਡੇ ਉੱਤੇ ਅੱਖ ਗੈਰੀ ਛੱਡ ਰਹਿਣ ਦਈ
ਗਾਣੇ ਚੋਰੀ ਚੋਰੀ ਸੁਣੇ ਨਾਲ਼ੇ ਸਾਡੇ ਖਾਬ ਬੁਣੇ X2

ਗੱਭਰੂ ਦੀ ਗੱਡੀ ਚੱਲੇ ਅਸੀ ਨੱਬੇ ਤੇ
ਤੇਰੀ ਨਿਗਾਹ ਪੈ ਗਈ ਬਿਲੋ ਜੱਟ ਕੱਬੇ ਤੇ
ਸੋਚਦੀ ਹੋਵੇਂਗੀ ਇੰਗਲੈਂਡ ਘੁੰਮਕੇ
ਮਿਲਣਾ ਨਹੀਂ ਸਾਡੇ ਜਿਹਾ ਯਾਰ ਲੱਭੇ ਤੇ