ENVIAR LETRAS
Top 100
Lançamentos de álbuns
Artistas
Comunidade
francês
Espanhol
Português
corrija a letra Letra
Nikle Currant
por
Jassi Gill
Retornar
Letra
ऐसा है कैसा ये प्यार तेरा ਨਿਕਲੇ current ਤੇਰੇ ਯਾਰ ਚੋਂ छोड़ दे छोड़ ना पीछा मेरा ਨਿਕਲੇ current ਤੇਰੇ ਯਾਰ ਚੋਂ ਓ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ ਲਗਦਾ ਐ ਜਾਣਦੀ ਨਹੀਂ ਹਾਲੇ Ja**ie Gill ਨੂੰ ਜਾਣਦੀ ਆਂ, ਜਾਣਦੀ ਮੈਂ ਵੱਡੇ Ja**ie Gill ਨੂੰ ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ ਲਗਦਾ ਐ ਜਾਣਦੀ ਨਹੀਂ ਹਾਲੇ Ja**ie- ਮੈਂ ਦੱਸ ਕੀ ਐ ਲੈਣਾ, ਸੋਹਣੇਆ? ਤੇਰੇ Fans ਦੀ ਲੰਮੀ ਜਿ' ਕਤਾਰ ਤੋਂ ਓ, ਤੱਕ-ਤੱਕ ਤੈਨੂੰ, ਗੋਰੀਏ (ਹਾਂ) ਨਿਕਲੇ current ਤੇਰੇ ਯਾਰ ਚੋਂ ਨੀ ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ (ਨਿਕਲੇ current ਤੇਰੇ ਯਾਰ ਚੋਂ) ਓ, ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ ਨੀ ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਉ ਸੋਹਣਿਆ, black ਤੇਰੀ car ਤੋਂ ਓ, ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ ਹੋ, ਜੁੱਤੀ ਥੱਲੇ ਰਖਦੀ ਐ ਮਿੱਤਰਾਂ ਦੇ ਦਿਲ ਨੂੰ ਲਗਦਾ ਐ ਜਾਣਦੀ ਨਹੀਂ ਹਾਲੇ Ja**ie Gill ਨੂੰ (Muzical Doctorz) ਜਾਣਦੀ ਆਂ, ਜਾਣਦੀ ਮੈਂ ਵੱਡੇ Ja**ie Gill ਨੂੰ (ਓਏ, ਓਏ) ਜਾਣਦੀ ਆਂ, ਜਾਣਦੀ ਮੈਂ ਵੱਡੇ Ja**ie Gill ਨੂੰ (ਓਏ, ਓਏ) ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ? ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ ਸੱਚੀ-ਸੱਚੀ ਦੱਸ ਮੈਥੋਂ ਕੀ ਭਾਲਦੈ? ਗੱਡੀ 'ਚ ਗ਼ੁਲਾਬ ਚੱਕੀ ਫ਼ਿਰਦਾ ਗ਼ੁਲਾਬ ਨਹੀਓਂ ਕੱਲਾ ਤੇਰੇ ਪਿੱਛੇ, ਗੋਰੀਏ ਮੈਂ ਤਾਂ ਸਿਰ 'ਤੇ ਪੰਜਾਬ ਚੱਕੀ ਫਿਰਦਾ ਵੇ ਕੁੜੀਆਂ ਦੇ ਕੋਕੇ ਮਿਲਦੇ ਟੁੱਟ-ਪੈਣਿਆ, ਵੇ ਤੇਰੀ Jaguar ਚੋਂ ਟੁੱਟ-ਪੈਣਿਆ, ਵੇ ਤੇਰੀ Jaguar ਚੋਂ ਓ, ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ ਨੀ ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ ਮੈਂ ਉਹ ਨਹੀਂ ਕੁੜੀ ਜਿਹੜੀ ਮੰਨ ਜਉ ਸੋਹਣਿਆ, black ਤੇਰੀ car ਤੋਂ ਓ, ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੈ ਜਾਣਦੀ ਮੈਂ ਯਾਰ ਤੇਰਾ, Jaani ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ ਗਾਣੇ ਲਿਖਦਾ ਐ ਯਾਰ ਮੇਰਾ, Jaani ਜਿਹਦੇ ਤੋਂ ਲਿਖਾ ਕੇ ਮੈਨੂੰ ਸ਼ੇਰ ਭੇਜਦੈ ਜਾਣਦੀ ਮੈਂ ਯਾਰ ਤੇਰਾ, Jaani ਹੋ, ਤੇਰੇ ਲਈ ਹੀ ਗਾਵਾਂ, ਤੇਰੇ ਵਾਸਤੇ ਲਿਖਾਵਾਂ ਗਾਣੇ ਲਿਖਦਾ ਐ ਯਾਰ ਮੇਰਾ, Jaani ਮੈਂ ਵੀ Neha Kakkar ਵੇ ਬੜੀ ਦੂਰ ਆਂ ਵੇ Ja**ie ਤੇਰੀ ਮਾਰ ਤੋਂ ਬੜੀ ਦੂਰ ਆਂ ਵੇ Ja**ie ਤੇਰੀ ਮਾਰ ਤੋਂ ਓ, ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ) ਨਿਕਲੇ current ਤੇਰੇ ਯਾਰ ਚੋਂ ਨੀ ਤੱਕ-ਤੱਕ ਤੈਨੂੰ, ਗੋਰੀਏ (ਓਏ, ਓਏ) ਨਿਕਲੇ current ਤੇਰੇ ਯਾਰ ਚੋਂ ਤੱਕ-ਤੱਕ ਤੈਨੂੰ, ਸੋਹਣਿਆ ਨਿਕਲੇ current ਮੁਟਿਆਰ ਚੋਂ ਓ, ਤੱਕ-ਤੱਕ ਤੈਨੂੰ, ਗੋਰੀਏ ਨਿਕਲੇ current ਤੇਰੇ ਯਾਰ ਚੋਂ ऐसा है कैसा ये प्यार तेरा? ਨਿਕਲੇ current ਤੇਰੇ ਯਾਰ ਚੋਂ छोड़ दे, छोड़ ना पीछा मेरा
vídeo de música
Seu nome será publicado. Deixe os campos em branco para permanecer anônimo.
Enviar
Modal title
×
Adicionar mídia
Video URL?
(YouTube, Vimeo, Instagram, DailyMotion, Soundcloud)
×
Lembre de mim
Senha perdida
Entrar
Registrarse