ENVIAR LETRAS
Top 100
Lançamentos de álbuns
Artistas
Comunidade
francês
Espanhol
Português
corrija a letra Letra
Aukaat
por
Jassi Gill
Retornar
Letra
ਓ ਰਾਤਾਂ ਜਾਗ ਜਾਗ ਦਿਨ ਚੰਗੇ ਆਏ ਆ ਕਈ ਸਾਲੇ ਸੋਚਦੇ ਜੁਗਾਡ ਲਾਏ ਆ ਕਟ ਦਿਤੀ ਡੋਰ ਨਾਲ ਪਤੰਗ ਲੱਭਿਆ ਜਿੰਨੇ ਜਿੰਨੇ ਪੇਚੇ ਪਾਏ ਆ ਜੇਹੜੇ ਲੋਕਿ ਸੋਚਦੇ ਨੇ life ਸੱਦੀ dark ਆ ਜਂਗਲ'ਚ ਸ਼ੇਰ ਜਟ ਪਾਣੀ ਵਿਚ ਸ਼ਾਰ੍ਕ ਆ Hater'ਆਂ ਦਾ ਕਾਮ ਬਸ ਕਰਨਾ ਹੀ bark ਆ ਜਿਹਨਾ ਦੇ ਨਾ ਹਲੇ ਤਕ... (ਹਾਹਾ ਹੋ ਡਾਢੀ ਦਾ ਆ ਲੈਣ ਦੇ ਪਤੰਦਰਾ!) ਜਿਹਨਾ ਦੇ ਨਾ ਹਲੇ ਤਕ ਆਈਆਂ ਦਾੜ੍ਹੀਆਂ ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ ਅਦ ਕੇ nibhaaiye ਜਿਹੜੇ ਜਿਹੜੇ ਨਾਲ ਯਾਰੀਆਂ (ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ) ਹੋ ਯਾਰ ਜਿੰਨੇ ਕੋਈ Gang ਨਾਲ relate ਨੀ Table ਤੇ ਬੇਹਕੇ ਦੇਖਦੇ ਨਾ rate ਨੀ ਪੂਰੀ knowledge ਨੇ ਪੱਟੂ ਚੱਕੀ ਫਿਰਦੇ ਕੇਹੜੀ ਗੱਲ ਉੱਤੇ ਕਰਨੀ debate ਨੀ? ਸੱਦੇ ਜੇਹੇ ਪੁਛਦੇ ਨੇ ਸੱਦੀਆਂ ਹੀ ਬਾਤਾਂ ਨੂ ਜਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂ ਦੱਸ ਡੇਯਨ ਓਹਨੇ ਨੂ ਜੋ ਭਾਲਦੇ ਔਕਾਤ'ਆਂ ਨੂ ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ (ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ) ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ ਹੋ ਕੰਡਿਆਂ ਤੇ ਸੈਰ ਕਰਾਂ ਵੈਰੀਆਂ ਦੀ ਖੈਰ ਕਰਾਂ ਮੇਰੇ ਨਾਲੋ ਵੱਡਾ ਮਿਲੇ ਕਦੇ Touch ਪੈਰ ਕਰਾਂ ਹਵਾ ਤੋਂ ਬਗੈਰ ਕਰਾਂ ਕੁਦੇ ਸੱਚੀ care ਕਰਾਂ ਪਿਹਲਾ ਦੱਸਣ ਬੋਲ ਕੇ ਜੇ ਸਿਰੋਂ ਟੱਪੇ fire ਕਰਾਂ ਹੋ ਆਪ ਲਾਕੇ ਤਾਦੀ ਤਾਲੀ ਭਾਰੀ ਨੀ ਮਿਲੀ ਪੈਰਾਂ ਨਾਲੋ ਲਾਂਬਈ ਕਦੇ ਡਰੀ ਨੀ ਮਿਲੀ ਨੀ ਕੀਤੇ ਚਧਦੀ ਨੀ ਰਾਹੇ ਗੁੱਡੀ ਅਦਦੀ ਜੇ ਨੀਲੀ ਛਤ ਵੱਲੋਂ ਬੱਤੀ ਹਰੀ ਨੀ ਮਿਲੀ ਹੋ ਮਤਾ ਟੇਕ ਚਧੀਦਾ Stage'ਆਂ ਦੇ ਉੱਤੇ ਕੱਮ ਦੇਖ, ਜਾਯਿਨ ਨਾ ਤੂ Age'ਆਂ ਦੇ ਉੱਤੇ ਮੂਰ ਆਕੇ ਟੱਕਰੇ ਔਕਾਤ ਕਿਸ ਦੀ ਬਾਡਾ ਕੁਝ ਕਿਹੰਦੇ ਸਾਲੇ Page'ਆਂ ਦੇ ਉੱਤੇ ਹੋ ਗਿਲ ਦੀ ਜੇ ਕਿਸੇ ਨਾਲ ਖਾਰ ਨੀ ਕੋਈ ਘੁੜਲਾ ਦੇ ਕਰਨ ਜਿਹਾ ਯਾਰ ਨੀ ਕੋਈ ਜਿਹਦੇ ਕਿਹੰਦੇ ਰਿਹਿੰਦੇ ਸੱਦੀ ਮਾਰ ਨੀ ਕੋਈ ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ (ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ) ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ
vídeo de música
Seu nome será publicado. Deixe os campos em branco para permanecer anônimo.
Enviar
Modal title
×
Adicionar mídia
Video URL?
(YouTube, Vimeo, Instagram, DailyMotion, Soundcloud)
×
Lembre de mim
Senha perdida
Entrar
Registrarse