ENVIAR LETRAS
Top 100
Lançamentos de álbuns
Artistas
Comunidade
francês
Espanhol
Português
corrija a letra Letra
Qaatal Akhan Lyrics in Punjabi by Gurnam Bhullar
por
Gurnam Bhullar
Retornar
Letra
ਹਾ...ਆ...ਆ...ਹਾ...ਆ...ਆ... ਤੇਰਾ ਚਰਚਾ ਛਿੜਦਾ ਏ ਜਦੋਂ ਕੋਈ ਯਾਰ ਪੁਰਾਣਾ ਮਿਲਦਾ ਏ ਭੁੱਲਿਆ ਵੀ ਤਾਂ ਜਾਂਦਾ ਨਈਂ ਕੀ ਕਰੀਏ ਮਾਮਲਾ ਦਿਲ ਦਾ ਏ.. ਦੁੱਖ ਕੱਟਦਾ ਕੌੜਾ ਪਾਣੀ ਨੀ ਦੁੱਖ ਕੱਟਦਾ ਕੌੜਾ ਪਾਣੀ ਨੀ ਸੁੱਟ ਲੈਨੇ ਆਂ ਸੰਘ ਥਾਣੀ ਨੀ ਗਲਾਸੀ ਭਰ ਕੇ.. ਓ ਕਾਤਲ ਅੱਖਾਂ ਬਿੱਲੀਆਂ ਹੁੰਦੀਆਂ ਤਾਂ ਹੋਣੀਆਂ ਗਿੱਲੀਆਂ ਯਾਰ ਨੂੰ ਚੇਤੇ ਕਰਕੇ ਓ ਕਾਤਲ ਅੱਖਾਂ ਬਿੱਲੀਆਂ ਹੁੰਦੀਆਂ ਤਾਂ ਹੋਣੀਆਂ ਗਿੱਲੀਆਂ ਯਾਰ ਨੂੰ ਚੇਤੇ ਕਰਕੇ.. ਤੇਰੇ ਨਾਲ ਪਹਿਚਾਣ ਹੋਈ ਦੁਨੀਆਂ ਦਾ ਖਹਿੜਾ ਛੱਡ ਲਿਆ ਸੀ ਮੈਂ ਭਾਵੇਂ ਉਮਰ ਦਾ ਕੱਚਾ ਸੀ ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ.. ਤੇਰੇ ਨਾਲ ਪਹਿਚਾਣ ਹੋਈ ਦੁਨੀਆਂ ਦਾ ਖਹਿੜਾ ਛੱਡ ਲਿਆ ਸੀ ਮੈਂ ਭਾਵੇਂ ਉਮਰ ਦਾ ਕੱਚਾ ਸੀ ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ.. Read Complete Song in Punjabi, Hindi and English
vídeo de música
Seu nome será publicado. Deixe os campos em branco para permanecer anônimo.
Enviar
Modal title
×
Adicionar mídia
Video URL?
(YouTube, Vimeo, Instagram, DailyMotion, Soundcloud)
×
Lembre de mim
Senha perdida
Entrar
Registrarse