Shooter Kept Lyrics in Punjabi
ਓ...ਸ਼ੂਟਰ ਰੱਖੇ ਨੇ
ਸ਼ੂਟਰ ਰੱਖੇ ਨੇ
ਲੈਂਦੇ ਆਂ ਸਪਾਰੀਆਂ
ਲੈਂਦੇ ਆਂ ਸਪਾਰੀਆਂ
ਅਸੀਂ ਚੱਲੇ ਨਈਓਂ ਬੱਲਿਆ ਕਿਸੇ ਦੀ ਟੀਸ 'ਤੇ
ਅਸੀਂ ਚੱਲੇ ਨਈਓਂ ਬੱਲਿਆ ਕਿਸੇ ਦੀ ਟੀਸ 'ਤੇ..
ਓਏ... ਇਸੇ ਤਰ੍ਹਾਂ ਰਹੀ ਜੇ
ਓ ਇਸੇ ਤਰ੍ਹਾਂ ਰਹੀ ਜੇ
ਚੜ੍ਹਾਈ ਯਾਰ ਦੀ
ਚੜ੍ਹਾਈ ਯਾਰ ਦੀ
ਲੈ ਲੈਣਾ ਏ ਖ਼ਲੀਫ਼ਾ ਆਉਂਦੇ ਸਾਲ ਲੀਜ਼ 'ਤੇ
ਲੈ ਲੈਣਾ ਏ ਖ਼ਲੀਫ਼ਾ ਆਉਂਦੇ ਸਾਲ ਲੀਜ਼ 'ਤੇ...
ਹੋ... ਮੌਤ ਵਾਲਾ ਨਾਚ ਵੀ ਵਿਖਾ ਦਿਆਂਗੇ
ਮੌਤ ਵਾਲਾ ਨਾਚ ਵੀ ਵਿਖਾ ਦਿਆਂਗੇ
ਬੱਸ ਇੱਕ ਘੰਟਾ ਕਰ ਲੀਂ ਸਪੈਂਨਡ ਬੱਲਿਆ..
ਹੋ... ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ ਅਟੈਂਨਡ ਬੱਲਿਆ
ਬਣਦੇ ਗਰੁੱਪ ਹੁਣ ਸਾਡੇ ਨਾਮ 'ਤੇ
ਮੁੰਡਾ ਮਾਫ਼ੀਆ ਨੂੰ ਕਰਦਾ ਅਟੈਂਨਡ ਬੱਲਿਆ
ਹੋ... ਗੱਡੀਆਂ 'ਚ ਜੈਗੋਆਰ ਨਾਲ ਮੇਰੇ ਰਹਿੰਦੇ
ਸ਼ੋਅ ਮੈਚ ਨਈਂ ਕਰਾਉਂਦੇ ਆਪਾਂ ਓ... ਗੱਡੀਆਂ 'ਚ ਜੈਗੋਆਰ ਨਾਲ ਮੇਰੇ ਰਹਿੰਦੇ
ਸ਼ੋਅ ਮੈਚ ਨਈਂ ਕਰਾਉਂਦੇ ਆਪਾਂ ਪਿੱਟਬੁੱਲ ਦੇ
Read complete song