AJOUTER PAROLES
Top 100
Sorties d'albums
artistes
Communauté
Espagnol
Portuguais
Anglais
Correction Paroles
Sip Sip 2.0
par
Tanishk Bagchi
Retour
Paroles
ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ Current ਤੂੰ ਦੇਕੇ, ਦਿਲ ਵਾਲੇ bulb ਨੂੰ ਜਗਾਈ ਜਾਨੀ ਐ ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ ਕੱਲਾ-ਕੱਲਾ ਨਖਰਾ tequila ਦਾ ਏ shot ਵੇ ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ ਤੇਰੇ ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਰੱਬ ਦੀਆਂ ਰੱਬ ਜਾਣੇ, ਸੋਹਣਿਆ ਯਾਰਾ ਨੀ ਬੰਦੇ ਦਾ ਨਾ ਜੋਰ, ਸੋਹਣਿਆ ਯਾਰਾ ਨੀ ਓ, ਕਿਉਂ ਤੂੰ ਲੱਭਦਾ ਮਨ ਵਿੱਚ ਕੋਈ ਬੁਰਿਆਈ ਨੀ? ਵੇਖ ਆਪਣੇ ਅੰਦਰ ਕੋਈ ਚੰਗਿਆਈ ਨੀ, ਓ Cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ ਤੂੰ ਐਨੀ ਜ਼ਿਆਦਾ ਸੋਹਣੀ, ਹਾਏ ਨੀ ਤੁਝੇ ਚੱਖ ਲੈਣਾ ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ ਕੁੜੀਏ ਮੈਂ ਅਬ ਤੇਰੇ ਪੀਛੇ-ਪੀਛੇ ਰਹਿਣਾ ਅੱਜ ਖੁੱਲ੍ਹ ਕੇ ਯਾਰਾਂ ਨੂੰ ਜੀਣ ਦੇ ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ ਚੜ੍ਹਦੀ ਜਵਾਨੀ ਕੱਚ (Sip, sip, sip) ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ ਆ ਮਿੱਤਰਾਂ ਨਾਲ ਨੱਚ (Sip, sip, sip) ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ ਚੜ੍ਹਦੀ ਜਵਾਨੀ ਕੱਚ (Sip, sip, sip) ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ ਆ ਮਿੱਤਰਾਂ ਨਾਲ ਨੱਚ (Sip, sip, sip) ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ, ਨੈਣ ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ ਇਹਨਾਂ ਬੋਤਲਾਂ ਚੋਂ sip-sip ਪੀਣ ਦੇ
clip
Ton pseudo sera publié. Laisses les champs vide pour rester anonyme.
Soumettre
Modal title
×
Ajouter un média
Video URL?
(YouTube, Vimeo, Instagram, DailyMotion, Soundcloud)
×
Se souvenir de moi
Mot passe oublié
Connectes-toi
M'inscrire