AJOUTER PAROLES
Top 100
Sorties d'albums
artistes
Communauté
Espagnol
Portuguais
Anglais
Correction Paroles
Mummy Nu Pasand (From ”Jai Mummy Di”)
par
Tanishk Bagchi
Featuring(s) : From Jai Mummy Di
Retour
Paroles
Mummy, mummy Mummy, mummy, mummy Mummy, mummy Mummy, mummy Mummy, mummy, mummy ਓ, ਵੇ ਜੇ ਪਤਾ ਲੱਗਾ ਮੇਰੇ dad ਨੂੰ ਵੇ ਬੱਚਦਾ ਨਹੀਂ ਤੂੰ, ਮੈਂ ਦੱਸਾਂ ਤੈਨੂੰ ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ ਓ, ਮੇਰੀ mummy ਨੂੰ ਪਸੰਦ ਨਹੀਓਂ ਓ, ਮੇਰੀ mummy ਨੂੰ ਪਸੰਦ ਨਹੀਓਂ ਓ, ਮੇਰੀ mummy ਨੂੰ ਪਸੰਦ ਨਹੀਓਂ Mummy, mummy Mummy, mummy, mummy ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa ਮੈਂ ਤੈਨੂੰ ਮਰਜਾਣਾ ਹਾਏ ਵੇ ਐਨਾ ਪਿਆਰ ਕਰਦੀ ਤੇਰੇ ਪਿੱਛੇ ਆਪਣੀ ਮੈਂ mummy ਨਾਲ ਲੜਦੀ (ਤੇਰੇ ਪਿੱਛੇ ਆਪਣੀ ਮੈਂ mummy ਨਾਲ ਲੜਦੀ) (ਤੇਰੇ ਪਿੱਛੇ ਆਪਣੀ ਮੈਂ mummy ਨਾਲ ਲੜਦੀ) ਤੈਨੂੰ ਮਰਜਾਣਾ ਹਾਏ ਮੈਂ ਐਨਾ ਪਿਆਰ ਕਰਦੀ ਤੇਰੇ ਪਿੱਛੇ ਆਪਣੀ ਮੈਂ mummy ਨਾਲ ਲੜਦੀ (Mummy ਨਾਲ ਲੜਦੀ) ਓ, Jaani ਤੇਰਾ ਨਾਂ ਵੇ ਕਿੰਨਾ ਸੋਹਣਾ ਵੇ ਲੈਕੇ ਆਉਂਦਾ ਸਾਹ ਵੇ तेरे बिना मुझे नहीं कोई काम वे तेरे बिना मुझे नहीं कोई काम वे, whoa (मुझे नहीं कोई काम वे, whoa, वे, whoa) Mummy, mummy Mummy, mummy Mummy, mum— ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa ਆਉਂਦਾ ਨਹੀਂ ਵੇ ਮਜ਼ਾ ਮੈਨੂੰ ਕਹੀਂ ਤੇਰੇ ਬਿਨ, ਓਏ ਨਾਮ ਤੇਰਾ ਜਪਦੀ ਮੈਂ ਰਹਿੰਦੀ ਰਾਤ-ਦਿਨ, ਓਏ (ਰਹਿੰਦੀ ਰਾਤ-ਦਿਨ ਓਏ, ਰਹਿੰਦੀ ਰਾਤ-ਦਿਨ ਓਏ, ਦਿਨ ਓਏ, ਦਿਨ ਓਏ) ਆਉਂਦਾ ਨਹੀਂ ਵੇ ਮਜ਼ਾ ਮੈਨੂੰ ਕਹੀਂ ਤੇਰੇ ਬਿਨ, ਓਏ ਨਾਮ ਤੇਰਾ ਜਪਦੀ ਮੈਂ ਰਹਿੰਦੀ ਰਾਤ-ਦਿਨ, ਓਏ ਸੁਨ, ਤੂੰ ਨਾਮ ਮੇਰਾ ਜਪ ਵੇ ਨਾ ਹੋਰ ਕੁੜੀ ਤੱਕ ਵੇ, ਆ ਫੜ ਮੇਰਾ ਹੱਥ ਵੇ ਤੂੰ ਮੇਰੇ ਨਾਲ ਕਰ ਲੈ ਵਿਆਹ ਮੰਨ ਵੇ ਮੇਰੇ ਨਾਲ ਕਰ ਲੈ ਵਿਆਹ ਮੰਨ ਵੇ, whoa (ਵੇ whoa, ਵੇ whoa) Mummy, mummy Mummy, mummy Mummy, mummy ਓ, ਮੇਰੀ mummy ਨੂੰ ਪਸੰਦ ਨਹੀਓਂ ਤੂੰ ਵੇ ਤੇਰਾ ਗੋਰਾ ਮੂੰਹ, ਮੈਂ ਦੱਸਾਂ ਤੈਨੂੰ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ, whoa
clip
Ton pseudo sera publié. Laisses les champs vide pour rester anonyme.
Soumettre
Modal title
×
Ajouter un média
Video URL?
(YouTube, Vimeo, Instagram, DailyMotion, Soundcloud)
×
Se souvenir de moi
Mot passe oublié
Connectes-toi
M'inscrire