AJOUTER PAROLES
Top 100
Sorties d'albums
artistes
Communauté
Espagnol
Portuguais
Anglais
Correction Paroles
Fark Lyrics in Punjabi & English Fonts by Gippy Grewal
par
Gippy grewal
Retour
Paroles
Fark (ਫ਼ਰਕ) Lyrics in Punjabi Fonts by Gippy Grewal ਹੋ ਪਿੰਡ ਜਾਵਾਂ ਫੋਰਡ ਉੱਤੇ ਲਾਵਾਂ ਗੇੜੀਆਂ ਸ਼ਹਿਰ ਜਾਵਾਂ ਘੁੰਗਦੇ ਆਂ ਕਾਰਾਂ ਵਿੱਚ ਨੀ ਕਦੇ-ਕਦੇ ਮਿੱਟੀ ਨਾਲ ਮਿੱਟੀ ਹੋਈਦਾ ਕਦੇ ਚਿੱਲ ਕਰਦੇ ਆਂ ਯਾਰਾਂ ਵਿੱਚ ਨੀ.. ਹੋ ਕਦੇ ਜੁੱਤੀ ਪੈਰੀਂ ਪਾਵਾਂ ਲੱਖ-ਲੱਖ ਦੀ ਕਦੇ ਨੰਗੇ ਪੈਰੀਂ ਘੁੰਮਦੇ ਆਂ ਵੱਟਾਂ ਉੱਤੇ ਨੀ ਤੇਰੇ ਸ਼ਹਿਰ ਦੀਆਂ ਟੌਪ ਦੀਆਂ ਗੋਰੀਆਂ ਮਰਦੀਆਂ ਤਾਂਹੀ ਬਿੱਲੋ ਜੱਟਾਂ ਉੱਤੇ ਨੀ.. ਹੋ ਜ਼ਿੰਦਗੀ ਜਿਉਂਦੇ ਆਪਣੇ ਹੀ ਰੂਲਾਂ ਤੇ ਤੋਰ ਵਿੱਚ ਤਾਂਹੀ ਆ ਮੜਕ ਜੱਟੀਏ ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ.. ਹੋ ਕਦੇ ਕੁੜਤੇ ਪਜ਼ਾਮੇ ਕਦੇ ਬੈੱਲ-ਬੋਟਮਾਂ ਗੱਭਰੂ ਤਾਂ ਕੱਢਕੇ ਆ ਟੌਰ੍ਹ ਰੱਖਦਾ ਦੱਬ ਨਾਲ ਜਿਹੜਾ ਬਿੱਲੋ ਲੋਹਾ ਬੰਨ੍ਹਿਆ ਆਹ ਜੱਟ ਤੇਰਾ ਹਰ ਵੇਲੇ ਲੋਡ ਰੱਖਦਾ.. Fark Complete Lyrics in Punjabi and English by Gippy Grewal Fark Lyrics in English Fonts by Gippy Grewal
clip
Ton pseudo sera publié. Laisses les champs vide pour rester anonyme.
Soumettre
Modal title
×
Ajouter un média
Video URL?
(YouTube, Vimeo, Instagram, DailyMotion, Soundcloud)
×
Se souvenir de moi
Mot passe oublié
Connectes-toi
M'inscrire