AJOUTER PAROLES
Top 100
Sorties d'albums
artistes
Communauté
Espagnol
Portuguais
Anglais
Correction Paroles
Peaches
par
Anne-Marie
Retour
Paroles
ਅੱਖ ਆ ਨੀ ਤੇਰੇ ਲੱਕ 'ਤੇ ਤੇ ਤੂੰ ਕਮਲ਼ੇ ਬਣਾ ਕੇ ਰੱਖਤੇ ਗੱਲਾਂ ਬਿੱਲੋ ਚੱਕਵੀਂ ਜਿਹੀ feel ਦੀਆਂ ਅੱਖ ਤੇਰੀ ਡੂੰਘੀ ਜਿਹੀ ਝੀਲ ਦੀਆਂ ਗੁੱਤ ਤੇਰੀ ਜਿਵੇਂ ਸੱਪ ਨੀ ਮੁੰਡੇ ਲੈਂਦੇ ਤੇਰਾ ਨਾਂ ਬਿੱਲੋ ਜੱਪ ਨੀ ਬੁੱਲ੍ਹੀਆਂ ਨੂੰ ਸੋਹਣੀਏ ਗੁਲਾਬ ਕਹਾਂ ਚੜ੍ਹਿਆ ਹੁਸਨ ਬੇਹਿਸਾਬ ਕਹਾਂ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ, ahh You're photos so beautiful in my phone And in your photos, is that me? 'Cus I'm looking at you, you're making me lose My self control, just like the moon, I think I love you But you dunno, boy, you dunno What you been doin' to me Yeah, you dunno that you kinda help me to breathe It's magical, I'm wanting more You've gotten deep into my core And now you're always on my mind Even in my dreams, I'll see you their tonight I'm really lovin' that you'rе always on my mind Can it be me and you for life? I lovе peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ ਅੱਖਾਂ ਉੱਤੇ shade ਤੇਰੇ ਮਹਿੰਗੇ ਪਾਏ ਤੇਰੇ ਫ਼ਬਦੇ ਆਂ ਲਹਿੰਗੇ ਝੁਮਕੇ ਤਾਂ ਗੱਲ੍ਹਾਂ ਨਾਲ਼ ਖਹਿੰਦੇ ਗੱਭਰੂ ਦੀ ਜਾਨ ਕੱਢ ਲੈਂਦੇ ਓ, jean ਵਾਲ਼ੀ jacket'an ਦੇ ਨਾਲ਼ ਚੂੜੀਆਂ ਬੱਲੇ ਨੀ ਰਕਾਨੇ, matching'an ਨੇ ਪੂਰੀਆਂ ਦੋਸਾਂਝਾ ਵਾਲ਼ੇ ਨਾਲ਼ ਦੱਸ ਕਾਹਤੋਂ ਦੂਰੀਆਂ? ਅੱਜ ਪੁੱਛ ਲੈਣਾ ਤੈਨੂੰ ਹੱਥ ਫੜ ਕੇ ਨੀ ਨਸ਼ਾ ਜਿਹਾ full ਹੋ ਗਿਆ ਅੱਜ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ ਸੋਹਣੀ ਜਿਹੀ ਕੁੜੀ ਨੂੰ touch ਕਰਕੇ ਨਸ਼ਾ ਜਿਹਾ full ਹੋ ਗਿਆ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ I love peaches, I love you You got me, bae, I got you Figure ਕਾਤਿਲ, ਅੱਖੀਆਂ blue ਲੋੜ ਤੇਰੀ ਰਹਿੰਦੀ ਆ ਨੀ ਲੱਗੀ ਮੁੰਡੇ ਨੂੰ
clip
Ton pseudo sera publié. Laisses les champs vide pour rester anonyme.
Soumettre
Modal title
×
Ajouter un média
Video URL?
(YouTube, Vimeo, Instagram, DailyMotion, Soundcloud)
×
Se souvenir de moi
Mot passe oublié
Connectes-toi
M'inscrire