ENVIAR LETRAS
Top 100
Lanzamientos de álbumes
Artistas
Comunidade
Francés
Portuguese
Inglés
Corrección Letra
Banned
par
Ranjit Bawa
Regreso
Letra
ਸ਼ਾਇਰਾਂ ਦੀਆਂ ਕਲਮਾਂ ਦੇ ਹੁਣ ਫੜਕਣ ਨਾ ਡੌਲੇ ਯਾਰਾ ਹੁਣ ਤਾਂ ਕਿਰਦਾਰ ਫੁੱਲਾਂ ਤੋਂ ਸਭ ਦੇ ਨੇ ਹੌਲੇ ਯਾਰਾ ਖਾ ਗਿਆ ਜੰਗ ਸੂਰਮਿਆਂ ਦੀਆਂ ਤੇਗਾਂ ਦੀਆਂ ਧਾਰਾਂ ਨੂੰ ਹੁਣ ਚੁੰਨ੍ਹੀ ਪਹਾੜਾਂ ਤੋਂ ਭਾਰੀ ਲੱਗਦੀ ਮੁਟਿਆਰਾਂ ਨੂੰ ਹੁਣ ਅੱਜ-ਕੱਲ੍ਹ ਤਾਂ ਯਾਰ ਮਾਰਦੇ ਯਾਰਾ ਓਏ ਯਾਰਾਂ ਨੂੰ ਹੁਣ ਯਾਰਾ ਓਏ ਯਾਰਾਂ ਨੂੰ ਹੁਣ ਹਾ ਯਾਰਾ ਓਏ ਯਾਰਾਂ ਨੂੰ ਹੁਣ ਅਖਾੜੇ ਵਿੱਚ ਟਾਈਮ ਨਈਂ ਲੱਗਦਾ ਪਾਉਂਦੇ ਪਰ ਟਾਈਮ ਗਵੱਈਏ ਕੱਟੇ ਜਾਂਦੇ ਝੱਟ ਪਰਚੇ ਏਨ੍ਹਾਂ ਵੀ ਸੱਚ ਨਾ ਕਹੀਏ ਕੱਲਯੁਗ ਆ ਪੁੱਤ ਨਾ ਪਿਓ ਦੀ ਮਾਂ ਦੀ ਗੱਲ ਧੀ ਨਾ ਮੰਨੇ ਪੰਜਾਂ ਕੁ ਸਾਲਾਂ ਮੰਗਰੋਂ ਆਉਂਦੇ ਠੱਗ ਵੰਨ੍ਹ ਸਵੰਨ੍ਹੇ ਸੜਕਾਂ ਤੇ ਰੁੱਲਗੇ ਸੀ ਓਏ ਬਾਣੀ ਦੇ ਪਾਵਨ ਪੰਨੇ ਸੜਕਾਂ ਤੇ ਰੁੱਲਗੇ ਸੀ ਓਏ ਬਾਣੀ ਦੇ ਪਾਵਨ ਪੰਨੇ ਬਾਣੀ ਦੇ ਪਾਵਨ ਪੰਨੇ ਬਾਣੀ ਦੇ ਪਾਵਨ ਪੰਨੇ
videoclip
Tu nombre será publicado. Deje los campos en blanco para permanecer en el anonimato.
Enviar
Modal title
×
Insertar medios
Video URL?
(YouTube, Vimeo, Instagram, DailyMotion, Soundcloud)
×
Recuérdame
Contraseña perdida
Conectarte
Registrarse