ENVIAR LETRAS
Top 100
Lanzamientos de álbumes
Artistas
Comunidade
Francés
Portuguese
Inglés
Corrección Letra
Tutt Chali Yaari
par
Maninder Buttar
Regreso
Letra
ਦਿਲ ਵਿੱਚ ਮੇਰੇ ਨੇ ਸਵਾਲ Baby ਕਈ ਕਈ ਲੋਕੀ ਮੈਨੂੰ ਕਹਿਣਗੇ ਤੂੰ Cheat ਕੀਤਾ ਨਹੀਂ ਨਹੀਂ ਜੇ ਤੂੰ Cheat ਕੀਤਾ ਮੇਰੀ ਜਾਨ ਉੱਥੇ ਗਈ ਗਈ ਤੇਰੀ ਗੱਲਾਂ ਕਰਕੇ ਮੈਂ Feel ਕਰਾਂ Low Low ਤੇਰੀ ਮੇਰੀ ਗੱਲ ਕਦੀ ਜਾਂਦੀਆਂ ਨੀ Slow slow ਐਦਾਂ ਨੀ ਮੈਂ ਚਾਹੁੰਦਾ ਸੀ ਕੇ End ਹੋਵੇ No No ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… ਖਾਣ ਦਾ ਸੋਣ ਦਾ ਟਾਇਮ ਨੀ ਮੇਰਾ ਰਿਹਾ ਹਾਲ ਨੀ ਕੋਈ ਤੇ ਫ਼ੋਨ ਵੀ ਬੰਦ ਪਿਆ ਤਿੰਨ ਦਿਨ ਹੋ ਗਏ ਗਿਆ ਨੀ ਘਰ ਤੋਂ ਬਾਹਰ ਬਾਹਰ Cough ਤੇ ਬੈਠਾ ਬੱਸ ਖਾਈ ਜਾਵਾਂ ਬਾਰ ਬਾਰ ਹੋਇਆ ਕੀ ਏ ਤੈਨੂੰ ਮੈਂਨੂੰ ਪੁੱਛੀ ਜਾਂਦੇ ਯਾਰ ਯਾਰ ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… ਹਾਏ ਓਹਦੇ ਕੋਲ ਪੈਸਾ ਹੋਉ ਹਾਏ ਓਹਦੇ ਕੋਲ ਕਾਰ ਹੋਉ ਜਿੰਨਾਂ ਮੈਨੂੰ ਤੇਰੇ ਨਾਲ ਉਨ੍ਹਾਂ ਤਾਂ ਨੀ ਪਿਆਰ ਹੋਉ ਮੈਂ ਹੋਰ ਕਿਸੇ ਦਾ ਹੋਇਆ ਜੇ ਤੈਨੂੰ ਫੇਰ ਬੁਖ਼ਾਰ ਹੋਉ ਜਦ ਤੂੰ ਮੁੜ ਕੇ ਆਵੇਗੀ ਬੱਬੂ ਪਹੁੰਚ ਤੋਂ ਬਾਹਰ ਹੋਉ ਬੱਬੂ ਪਹੁੰਚ ਤੋਂ ਬਾਹਰ ਹੋਉ ਤੇਰੀ ਮੇਰੀ ਟੁੱਟ ਚੱਲੀ ਯਾਰੀ ਓਏ ਏਨਾ ਤੈਨੂੰ ਚਾਹਿਆ ਪਹਿਲੀ ਵਾਰੀ ਹੋ ਦਿਲ ਦੀਆਂ ਗੱਲਾਂ ਮੇਰੀ ਸੁੰਨ ਲੈ ਹੋ ਤੇਰੀ ਮੇਰੀ ਟੱਟ ਚਾਲੀ ਯਾਰੀ… ਤੋੜ ਗਈ ਸੀ ਯਾਰੀ ਹੁਣ ਬੜਾ ਪਿਆਰ ਜਤੋਨੀ ਏ ਹੁਣ ਤੇਰੇ ਨਾਲ ਹੋਈ ਏ ਤਾਂ ਮੁੜ ਕੇ ਔਨੀ ਏ ਛੱਡ ਜਾਂਦੇ ਜੋ ਓਹਨਾਂ ਨੂੰ ਮੁੜ ਮੂੰਹ ਨਹੀਂ ਲਾਉਂਦਾ ਮੈਂ ਬਾਲੀ ਹੀ ਚੰਗੀ ਯਾਰੋਂ ਜਿਹਨੂੰ ਹੁਣ ਚਾਹੁੰਦਾ ਮੈਂ ਮਾਰ ਜਾ ਉਡਾਰੀ ਸੋਹਣੀਏਂ ਟੁੱਟ ਚੁੱਕੀ ਯਾਰੀ ਸੋਹਣੀਏ ਟੁੱਟ ਚੁੱਕੀ ਯਾਰੀ ਸੋਹਣੀਏ
videoclip
Tu nombre será publicado. Deje los campos en blanco para permanecer en el anonimato.
Enviar
Modal title
×
Insertar medios
Video URL?
(YouTube, Vimeo, Instagram, DailyMotion, Soundcloud)
×
Recuérdame
Contraseña perdida
Conectarte
Registrarse