SUBMIT LYRICS
Top 100
Album releases
artists
Community
French
Spanish
Portuguese
Correction Lyrics
Bambiha Bole
by
Sidhu Moose Wala
Back
Lyrics
ਹਾਂ ਜੀ Amrit Maan ਜੀ ਸਾਨੂੰ ਬੰਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁੱਝ ਮਿਲ ਸਕਦਾ? ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਇਹ ਕਈਆਂ ਦੇ ਵੱਜਣਾ ਲਫੇੜੇ ਵਾਂਗੂ ਹੋ, ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਐ ਤਾਲ਼ੇ ਨੀ ਚਾਲ ਤੇਂਦੂਏ ਵਰਗੀ ਕੁੜਤੇ Giza cotton ਵਾਲ਼ੇ ਨੀ ਕੀਤੇ ਹੱਦ ਵੈਰੀ ਦੇ ਪੋਲੇ ਅੱਧੀ ਰਾਤ ਪੁਲ਼ਸ ਜਿਹੀ ਟੋਲੇ ਹੋ ਗਿਆ murder ਤੂਤ ਦੇ ਓਹਲੇ ਨੀ ਬੰਬੀਹਾ ਬੋਲੇ ਬੋਲੇ, ਨੀ ਬੰਬੀਹਾ ਬੋਲੇ ਦੁਨੀਆ ਵੇਖ-ਵੇਖ ਕੇ ਡਰਦੀ ਜੱਟ ਦੀ ਮੁੱਛ W ਵਰਗੀ ਚਾਹੇ ਗਰਮੀ, ਚਾਹੇ ਸਰਦੀ ਤੜਕੇ ਉਠ ਕੇ ਚੱਬਦਾ ਸ਼ੋਲੇ ਨੀ ਬੰਬੀਹਾ ਬੋਲੇ ਬੋ-ਬੋ-ਬੋਲੇ, ਨੀ ਬੰਬੀਹਾ ਬੋਲੇ ਹੋ, ਨੂਰ ਚਿਹਰੇ 'ਤੇ ਮਿਲ਼ੇ ਮੜੰਗਾ Bombay ਆਲ਼ੇ actor ਨਾਲ ਅੱਜ ਵੀ ਗੱਭਰੂ ਪੈਲ਼ੀ ਵਾਹੁੰਦਾ Hindustan Tracktor ਨਾਲ
music video
Your name will be published. Leave fields blanks to remain anonymous.
Submit
Modal title
×
Insert media
Video URL?
(YouTube, Vimeo, Instagram, DailyMotion, Soundcloud)
×
Remember me
Lost password
Sign in
Register