SUBMIT LYRICS
Top 100
Album releases
artists
Community
French
Spanish
Portuguese
Correction Lyrics
Aj kal ve
by
Sidhu Moose Wala
Back
Lyrics
ਦਿਲ ਦਾ ਨਹੀਂ ਮਾੜਾ, ਮੇਰਾ Sidhu Moose Wala ਦਿਲ ਦਾ ਨਹੀਂ ਮਾੜਾ, ਮੇਰਾ Sidhu Moose Wala ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਹਰ ਵਾਰ ਹੀ ਤੂੰ ਮਿਲਿਆ ਮੇਰੇ ਦਿਲ ਵਿੱਚ ਟੋਲਣ 'ਤੇ ਤੇਰਾ ਹੀ ਨਾਂ ਨਿਕਲ਼ੇ ਵੇ ਮੇਰੇ ਬੁਲ੍ਹੀਆਂ ਖੋਲ੍ਹਣ 'ਤੇ ਹਰ ਵਾਰ ਹੀ ਤੂੰ ਮਿਲਿਆ ਮੇਰੇ ਦਿਲ ਵਿੱਚ ਟੋਲਣ 'ਤੇ ਤੇਰਾ ਹੀ ਨਾਂ ਨਿਕਲ਼ੇ ਵੇ ਮੇਰੇ ਬੁਲ੍ਹੀਆਂ ਖੋਲ੍ਹਣ 'ਤੇ ਮੈਂ ਝੱਲੀ ਜਿਹੀ ਹੋ ਗਈਆਂ, ਮੈਨੂੰ ਆਖਦੀਆਂ ਸਖੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਇਹ ਗੱਲ ਤੂੰ ਵੀ ਜਾਣਦਾ ਹੈ ਵੇ ਤੇਰਾ ਕਿੰਨਾ ਕਰਦੇ ਆਂ ਨਾ ਕਹਿ ਹੋਵੇ, ਨਾ ਰਹਿ ਹੋਵੇ, ਇਸ ਜੱਗ ਤੋਂ ਡਰਦੇ ਆਂ ਤੂੰ ਹੱਥ ਫ਼ੜ ਕੇ ਲੈ ਜਾ ਸਿੱਧੁਆ, ਕਿਉਂ ਕਰਦਾ ਬੇਸ਼ੱਕੀਆਂ? ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ, ਪਲ-ਪਲ ਵੇ... ਪਰਦੇ ਇਤਬਾਰਾਂ ਦੇ ਮੈਂ ਉਠਦੇ ਦੇਖੇ ਨੇ ਕਈ ਹਾਣੀ ਰੂਹਾਂ ਦੇ ਪਿੰਡੇ ਲੁੱਟਦੇ ਦੇਖੇ ਨੇ ਤੂੰ ਵੀ ਨਾ ਐਵੇਂ ਕਰ ਦਈਂ, ਤੈਥੋਂ ਆਸਾਂ ਰੱਖੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਚਾਹੁੰਦੀਆਂ ਨੇ, ਨਾ ਸੌਂਦੀਆਂ ਨੇ, ਹੋਈਆਂ ਆਦੀ ਪੱਕੀਆਂ ਅੱਜ ਕੱਲ੍ਹ ਵੇ, ਪਲ-ਪਲ ਵੇ, ਪਲ-ਪਲ ਵੇ...
music video
Your name will be published. Leave fields blanks to remain anonymous.
Submit
Modal title
×
Insert media
Video URL?
(YouTube, Vimeo, Instagram, DailyMotion, Soundcloud)
×
Remember me
Lost password
Sign in
Register