SUBMIT LYRICS
Top 100
Album releases
artists
Community
French
Spanish
Portuguese
Correction Lyrics
Sheikh song Karan Aujla lyrics in punjabi ( ਪੰਜਾਬੀ) language& english I Rupan Bal I Manna I Songs 2020 full Lyrics
by
Karan Aujla
Back
Lyrics
ਹੋ ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ ਪਿੰਡ ਜੱਟ ਜੱਟ ਕਹਿੰਦੇ ਜੇ ਮੰਜੀ ਸਾਬੋਂ ਨਿੱਕਲਾਂ ਨਾਂ ਬਿੰਨਾ ਮੱਥਾ ਟੇਕ ਪਿੰਡ ਜੱਟ ਜੱਟ ਕਹਿੰਦੇ ਜੇ ਓ ਜਿਹੜਾ ਦੇਸ਼ ਉਹੀ ਭੇਸ , ਪੈਸਾ ਯਾਰੀ ਚ ਨੀ ਕੇਸ ਕਦੇ ਪਾਟੇ ਐ ਕਮੀਜ਼ ਕਦੇ ਖੜੀ ਐ ਕਰੀਜ਼ ਕਦੇ ਹੱਥ ਵਿੱਚ ਦਾਤੀ ਕਦੇ ਡੱਬ ਵਿੱਚ ਥਰਟੀ ਆ ਕਦੇ ਓ ਕਦੇ ਕੱਲਾ ਕਦੇ ਦੋ ਨਾ ਮੈ ਗੁੰਡਾ ਨਾ ਸਟਾਰ ਆ ਲ਼ੈ ਮੂਰੇ ਖੜਾ ਯਾਰ ਕਲਾ ਕੱਲੇ ਪਰ ਲਈ ਐ ਮੈਂ ਓ ਆ ਕਲਾਕਾਰ ਕੋਠੀ ਏਕੜ 'ਚ ਇਥੇ ਵੇਹੜਾ ਵੀ ਆ ਚੇਤੇ ਡੇਢ ਲੱਖ ਥੱਲੇ ਓ ਤਰੇੜਾਂ ਵੀ ਐ ਚੇਤੇ ਜੇੜ੍ਹੇ ਪਹੁੰਚ ਗਿਆ ਸਹਿਰ ਤੁਰਿਆ ਸੀ ਨੰਗੇ ਪੈਰ ਨੈਟ ਬੋਟਮ ਦੀ ਜੁੱਤੀ ਅੱਜ ਲੋਗੋ ਦੇ ਵਗੈਰ ਓ ਤਾਂ ਦੋ ਮੇਰੇ ਬਾਵਾਂ ਸਿਰ ਤੇ ਭਰਾਵਾ ਹਾਲੇ ਤੱਕ ਦੱਬੀ ਰੇਸ ਉੱਤੇ ਨੂੰ ਹੀ ਜਾਵਾਂ ਝੂਠ ਬੋਲਦਾ ਨੀ ਮੈਕ ਤੇ ਨਾ ਕੋਈ ਅੱਗੇ ਨਾ ਕੋਈ ਬੈਕ ਤੇ ਲਹਿਗੀ ਗੱਡੀ ਲੀਹ ਤੋ ਸੀ ਆ ਗਿਆ ਟ੍ਰੈਕ ਤੇ ਤੀਰ ਨਾ ਕੋਈ ਤੁੱਕੇ ਹੁਣ ਹਰ ਸੁੱਖ ਸੁੱਖੇ ਜਿੰਨੇ ਦਿਲੋਂ ਕਿੱਤਾ ਮੇਰਾ ਕਦੋਂ ਦੇ ਨੇ ਮੁੱਕੇ ਜਿੰਨਾ ਕੀਤਾ ਜਿਹਦਾ ਐ ਮੈਂ ਮੁੱਢ ਤੋ ਐ ਫੀਦਾ ਬਾਪੂ ਸਿਰਤੇ ਨੀ ਸਿਗਾ ਚਾਚੇ ਕੀਤੀ ਦੇਖ ਰੇਖ ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼ ਜੱਟ ਜੱਟ ਕਹਿੰਦੇ ਜੇ ਹੋ ਟੌਰ ਕੱਢੀ ਦੇਸੀ ਨੇ ਭੁਲੇਖਾ ਪੈਂਦਾ ਦੇਖ ਪਿੰਡ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼ ਜੱਟ ਜੱਟ ਕਹਿੰਦੇ ਜੇ ਦੁਬੱਈ ਜਾਵਾਂ ਸ਼ੇਖ਼ ਪਿੰਡ ਜੱਟ ਜੱਟ ਕਹਿੰਦੇ ਜੇ ਕਹਿੰਦੇ ਮਡਰ ਕਰਾਉਣਾ ੲਿਹਦਾ ਬਰਾਦਰ ਕਰਾਉਣਾ ਕਾਹਤੋਂ ਘਰ ਤੇ ਚਲੋਣੀ ਕੱਲਾ ਟੱਕਰੂ ਪ੍ਰੌਣਾ ਮੇਰਾ ਰੰਗ ਜਿਵੇਂ ਧੁੱਪ ਖੌਰੇ ਕਾਹਤੋ ਚੁੱਪ ਜਦੋਂ ਬੋਲਦਾ ਬਰੋਲਾ ਵੱਡਾ ਢਾਹ ਕੇ ਲੈਜੇ ਕੁੱਪ ਜਿਨ੍ਹਾਂ ਚਿਰ ਨੀ ਮੈਂ ਜਿਉਣਾ ਰਹੁ ਖੇਡ ਦਾ ਖਿਡੌਣਾ ਮੇਰੇ ਕਰਕੇ ਖਰਾਬ ਨੀਂਦ ਤੁਸੀ ਕਿੱਦਾਂ ਸਾਉਣਾ........ ਪੂਰੇ ਗਾਣੇ ਦੇ Lyrics ਪੜਨ ਲਈ ਹੇਠਾਂ ਦਿੱਤੇ ਲਿੰਕ ਨੂੰ ਖੋਲੋ ਜੀ... Https://www.punjabilyrics.info/2020/04/sheikh-song-karan-aujla-lyrics-in.html?m=1 ................In English.......... Hey yo! Karan aujla, mann! Haa ethe hi aan.. Deep jandu! Ho taur kaddi desi ne bhulekha painda dekh Pind jatt jatt kehnde je dubai javaan sheikh Manji sabo niklan na bina mathha tek Pind jatt jatt kehnde je dubai javaan… Jehde desh onhi bhesh paisa yaari ch ni case Kade paatte ae kameez kade khadi ae creez Kade hatth vich natti dabb vich thirty.. Aa kade oh kade kalla kade do Na main gunda na star Aale mure khada yaar Kala kalle paar lai ae Main hua kalakaar.. Kothi acher ch ethe veda vi ae chete Dedh lakh thalle o tareda vi ae chete Jede pohuch gaya shehar tureya si nange pair Net bottam di jutti aaj logo de bagair.. Otaan do bhava sir te prava Halle takk dabbi race utte nu hi jaava Jhooth bolda na main Kade na aage na koyi back te Mehngi gaddi li to si aa gaya track te.. Teer na koyi tukke har sukh sukhe Jinne dilon kitta mera kado de ne mukke Jinna kitta kinda ae mudd ton main finda Baapu set te ni sigga kach kitti dekh rekh.. Pind jatt jatt kehnde je dubai javaan sheikh Jatt jatt kehnde je… Taur kaddi desi ne bhulekha painda dekh Pind jatt jatt kehnde je dubai javaan sheikh Jatt jatt kehnde je dubai javaan sheikh Pind jatt jatt kehnde je… Kehnde murder karona aehda brother karona Katon karde chaloni gallan takru parauna Mera rang jive dhoop khore kate chup Jadon bolda parauna banna dhah ke leja kupp.. Jinna tere layin main jyona rahu khed da khadona Mere karke khraab neend tussi kithe sauna Maada bolna tareefa dokhe vich ae schema Dekhi vajde salute yaara jivein burj khalifa.. Yaara ch ni paad kade layi ni jugaad Har party te babbu maan fail ae drake.. Pind jatt jatt kehnde je dubai javaan sheikh Jatt jatt kehnde je… Taur kaddi desi ne bhulekha painda dekh Pind jatt jatt kehnde je dubai javaan sheikh Jatt jatt kehnde je dubai javaan sheikh Jatt jatt kehnde je… Oh dil ghatt dharvana na soch vich gharva Ghatt hi bolida jyada bolda tazurba Good bad life matt gunda type Aehde sir te na udda thode saal di ae hype.. Break naal namkeen chahe kari na yakeen Assi pind hi banaya ohda bombay aala scene Meri life ni threat le lavange jet Kade badiye casino lage lakh lakh bet Kise ne na pajje dekh din mere ache dekh Paya hoya janja dekh asli na fake.. Pind jatt jatt kehnde je dubai javaan sheikh Jatt jatt kehnde je… Taur kaddi desi ne bhulekha painda dekh Pind jatt jatt kehnde je dubai javaan sheikh Jatt jatt kehnde je dubai javaan sheikh Jatt jatt kehnde je… Ho kare kalam tabahiyan bhare talent gawahiyan Satta saadiyan diya na kitho milni dawaiyan Likh aujla siyana umaron nayana Rehnda bann da rakane ni ae jod da na dana.. For full song visit...... https://www.punjabilyrics.info/2020/04/sheikh-song-karan-aujla-lyrics-in.html?m=1
music video
Your name will be published. Leave fields blanks to remain anonymous.
Submit
Modal title
×
Insert media
Video URL?
(YouTube, Vimeo, Instagram, DailyMotion, Soundcloud)
×
Remember me
Lost password
Sign in
Register