SUBMIT LYRICS
Top 100
Album releases
artists
Community
French
Spanish
Portuguese
Correction Lyrics
Do you know
by
Diljit Dosanjh
Back
Lyrics
Do you know ਮੈਂ ਤੈਨੂੰ ਕਿੰਨਾ ਪਿਆਰ ਕਰਦਾਂ? Do you know ਮੈਂ ਤੇਰੇ ਉਤੇ ਕਿੰਨਾ ਮਰਦਾਂ? Do you know ਤੇਰੇ ਲਈ ਮੈਂ ਤਾਂ ਪਿੰਡ ਛੱਡਤਾ? Do you know ਤੇਰੇ ਲਈ ਲੋਕਾਂ ਨਾਲ ਲੜਦਾਂ? Do you know ਤੇਰੇ ਲਈ Mustang ਲੈ ਲਈ? Do you know ਮੈਂ ਤੇਰਾ ਨਾਂ ਲਿਖਾਇਆ ਗੁੱਟ ਤੇ? Do you know ਆ ਜਿਹੜੇ ਤੇਰੇ ਪਿੱਛੇ ਘੁੰਮਦੇ? Do you know ਮੈਂ ਕੱਲ੍ਹ ਸਾਲ਼ੇ ਸਾਰੇ ਕੁੱਟਤੇ? Do you know ਮੈਂ ਤੇਰੀ ਘਰੇ ਗੱਲ ਕਰ ਲਈ? Do you know ਮੈਂ mummy ਮੇਰੇ ਵੱਲ ਕਰ ਲਈ? Do you know ਜਦੋਂ ਤੂੰ ਕਿਸੇ ਨਾਲ ਖੜ੍ਹਦੀ? Do you know ਨੀ ਮੈਂ ਓਦੋਂ ਕਿੰਨਾ ਸੜਦਾਂ? Do you know ਮੈਂ ਤੈਨੂੰ ਕਿੰਨਾ ਪਿਆਰ ਕਰਦਾਂ? Do you know ਮੈਂ ਕਿੰਨਾ ਤੇਰੇ ਉਤੇ ਮਰਦਾਂ? Do you know ਤੇਰੇ ਲਈ ਮੈਂ ਤਾਂ ਪਿੰਡ ਛੱਡਤਾ? Do you know ਤੇਰੇ ਲਈ ਲੋਕਾਂ ਨਾਲ ਲੜਦਾਂ? Do you know? Do you know? Do you know? Do you know? ਦੁਨੀਆ ਦੀਵਾਨੀ ਐ ਮੈਨੂੰ ਮਿਲਣ ਦੇ ਲਈ ਪਰ ਮੈਂ ਤਾਂ ਪਾਗਲ ਆਂ ਤੈਨੂੰ ਮਿਲਣ ਦੇ ਲਈ ਦੁਨੀਆ ਦੀਵਾਨੀ ਐ ਮੈਨੂੰ ਮਿਲਣ ਦੇ ਲਈ ਪਰ ਮੈਂ ਤਾਂ ਪਾਗਲ ਆਂ ਤੈਨੂੰ ਮਿਲਣ ਦੇ ਲਈ ਕੰਮਕਾਰ ਛੱਡ ਆਵਾਂ, ਕੁੱਝ ਵੀ ਨਾ ਪੀਵਾਂ-ਖਾਵਾਂ ਤੇਰੇ ਲਈ ਲਿਆਂਦਾ chocolate ਅੱਜ ਤਕ ਕੀਤੀ ਨਹੀਂ ਮੈਂ ਇੱਕ minute ਕਿਸੇ ਦੀ ਵੀ ਤੇਰੀ ਕਰਾਂ ਦੋ-ਦੋ ਘੰਟੇ wait Do you know ਮੈਂ ਸੁੱਤਾ ਨਹੀਓਂ ਉਸ ਦਿਨ ਦਾ? Do you know ਤੂੰ ਜਿਦ੍ਹੇ ਬੋਲੀ "Hi, " ਬੱਲੀਏ Do you know Jaani ਉਂਜ ਸੰਗਦਾ ਨਹੀਂ? Do you know ਨੀ ਤੇਰੇ ਅੱਗੇ shy, ਬੱਲੀਏ? Do you know ਸੀਨੇ ਚੋਂ ਦਿਲ ਬਾਹਰ ਹੋਇਆ ਆ? Do you know ਨੀ ਜੱਟ ਦਾ ਸ਼ਿਕਾਰ ਹੋਇਆ ਆ? Do you know ਤੇਰੇ ਤੋਂ ਪਹਿਲਾਂ ਕੋਈ ਵੀ ਨਹੀਂ? Do you know ਨੀ ਪਹਿਲੀ ਵਾਰੀ ਪਿਆਰ ਹੋਇਆ ਆ? Do you know? Do you know? Do you know ਮੈਂ ਤੈਨੂੰ ਕਿੰਨਾ ਪਿਆਰ ਕਰਦਾਂ? Do you know ਮੈਂ ਕਿੰਨਾ ਤੇਰੇ ਉਤੇ ਮਰਦਾਂ? Do you know ਤੇਰੇ ਲਈ ਮੈਂ ਤਾਂ ਪਿੰਡ ਛੱਡਤਾ? Do you know ਤੇਰੇ ਲਈ ਲੋਕਾਂ ਨਾਲ ਲੜਦਾਂ? Do you know? Do you know? Do you know?
music video
Your name will be published. Leave fields blanks to remain anonymous.
Submit
Modal title
×
Insert media
Video URL?
(YouTube, Vimeo, Instagram, DailyMotion, Soundcloud)
×
Remember me
Lost password
Sign in
Register