SUBMIT LYRICS
Top 100
Album releases
artists
Community
French
Spanish
Portuguese
Correction Lyrics
Trending Nakhra
by
Amrit Maan
Back
Lyrics
ਪੂਰਾ trending ਨਖ਼ਰਾ ਵੇ ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ, ਵੱਖਰਾ ਵੇ ਆਜਾ ਫ਼ਿਰ, INTENSE ਪੂਰਾ trending ਨਖ਼ਰਾ ਵੇ ਮੁੰਡਿਆਂ ਵਿਚ ਤੂੰ ਵੀ ਵੱਖਰਾ ਵੇ ਚਾਅ ਜਿਹਾ ਚੜ੍ਹ ਗਿਆ ਜਦੋਂ ਮੋੜ ਤੋਂ ਚੱਕਵੀਂ car ਮੁੜੀ ਦੁਨੀਆ ਛੱਡੂ ਰਾਹ ਵੇ ਮੁੰਡਿਆ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਦੁਨੀਆ ਛੱਡੂ ਰਾਹ ਵੇ ਮੁੰਡਿਆ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਕਿੰਨਿਆਂ ਸਾਲਾਂ ਤੋਂ ਮੈਂ ਤਾਂ ਸੋਚੀ ਬੈਠੀ ਸੋਹਣਿਆ ਵੇ ਤੇਰੇ ਨਾ' future ਮੇਰਾ ਬਾਕੀ ਕੁੜੀਆਂ ਦੇ ਵਾਂਗੂ secret ਰੱਖੀ ਜਾਵਾਂ ਐਦਾਂ ਦਾ ਨਹੀਂ nature ਮੇਰਾ ਕਿੰਨਿਆਂ ਸਾਲਾਂ ਤੋਂ ਮੈਂ ਤਾਂ ਸੋਚੀ ਬੈਠੀ ਸੋਹਣਿਆ ਵੇ ਤੇਰੇ ਨਾ' future ਮੇਰਾ ਬਾਕੀ ਕੁੜੀਆਂ ਦੇ ਵਾਂਗੂ secret ਰੱਖੀ ਜਾਵਾਂ ਐਦਾਂ ਦਾ ਨਹੀਂ nature ਮੇਰਾ ਬਸ ਵਿਆਹ ਦੀ tension ਥੋੜ੍ਹੀ ਵੇ ਦਿੰਦੈ attention ਥੋੜ੍ਹੀ ਵੇ ਡਰਦੀ ਆਂ ਕਿਤੇ ਨਜ਼ਰ ਨਾ ਲਗ ਜਾਏ ਜੱਗ ਦੀ ਮਾਰ ਬੁਰੀ ਦੁਨੀਆ ਛੱਡੂ ਰਾਹ ਵੇ ਮੁੰਡਿਆ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਦੁਨੀਆ ਛੱਡੂ ਰਾਹ ਵੇ ਮੁੰਡਿਆ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਚੋਰੀ-ਚੋਰੀ, ਹਾਂ-ਹਾਂ, ਤੱਕੀ ਜਾਂਦੈ, ਹਾਂ-ਹਾਂ ਮੁੱਛਾਂ 'ਤੇ ਹੱਥ ਰੱਖੀ ਜਾਂਦੈ ਗੁੱਸੇ ਦੇ ਨਾਲ ਜਦੋਂ ਵੇਖਦੈ, ਹੋਰ ਵੀ ਸੋਹਣਾ ਲੱਗੀ ਜਾਂਦੈ ਲੱਗੀ ਜਾਂਦੈ, ਲੱਗੀ ਜਾਂਦੈ ਤੇਰੇ ਵਿਚ interest ਮੇਰਾ, ਤੋੜੀ ਨਾ ਕਦੇ trust ਮੇਰਾ ਤੇਰੇ ਵਿਚ interest ਮੇਰਾ, ਤੋੜੀ ਨਾ ਕਦੇ trust ਮੇਰਾ ਦੂਜਾ ਮੌਕਾ ਦੇਣਾ ਨਹੀਂ ਮੈਂ, ਲੱਭ ਲਈ ਹੋਰ ਕੁੜੀ ਦੂਜਾ ਮੌਕਾ ਦੇਣਾ ਨਹੀਂ ਮੈਂ, ਲੱਭ ਲਈ ਹੋਰ ਕੁੜੀ ਦੁਨੀਆ ਛੱਡੂ ਰਾਹ ਵੇ ਮੁੰਡਿਆ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਦੁਨੀਆ ਛੱਡੂ ਰਾਹ ਵੇ ਮੁੰਡਿਆ ਬਾਂਹ ਵਿਚ ਪਾ ਕੇ ਬਾਂਹ ਵੇ ਮੁੰਡਿਆ ਅੜਬ ਜਿਹੇ ਜੱਟ ਨਾਲ ਜਦੋਂ ਪਟੋਲੇ ਵਰਗੀ ਨਾਰ ਤੁਰੀ ਗੋਨਿਆਣੇ ਦਾ Maan ਨੀ ਬੱਲੀਏ ਚਹੁੰ ਜਿਲਿਆਂ ਦੀ ਸ਼ਾਨ ਨੀ ਬੱਲੀਏ ਰਾਜਿਆਂ ਵਰਗਾ ਦਿਲ ਹੈ ਤੇਰੇ ਅੜਬ ਜਹੇ ਜੱਟ ਦਾ ਫਿਕਰ ਨਾ ਮੈਨੂੰ ਜੱਗ ਦੀ ਬੱਲੀਏ ਸੌਂਹ ਲੱਗੇ ਮੈਨੂੰ ਰੱਬ ਦੀ ਬੱਲੀਏ ਜੇ ਮਰ ਗਿਆ, ਤੈਨੂੰ ਤਾਂ ਵੀ ਜੱਟੀਏ ਕੱਲੀ ਨਹੀਂ ਛੱਡਦਾ ਫਿਕਰ ਨਾ ਮੈਨੂੰ ਜੱਗ ਦੀ ਬੱਲੀਏ ਸੌਂਹ ਲੱਗੇ ਮੈਨੂੰ ਰੱਬ ਦੀ ਬੱਲੀਏ ਜੇ ਮਰ ਗਿਆ, ਤੈਨੂੰ ਤਾਂ ਵੀ ਜੱਟੀਏ ਕੱਲੀ ਨਹੀਂ ਛੱਡਦਾ
music video
Your name will be published. Leave fields blanks to remain anonymous.
Submit
Modal title
×
Insert media
Video URL?
(YouTube, Vimeo, Instagram, DailyMotion, Soundcloud)
×
Remember me
Lost password
Sign in
Register